Roman script

Ho...

Jaane waleya tu tadpaya
Laut ke phir tu kade na aaya

Akkhan de naal dil nu rulaya

Bada sataya tu

Yaad teri bas aandi jaave

Par teri koyi khabar na aave

Din mera hunn dubbda jave

Bada sataya tu

Tainu hunn meri

Kade yaad aake tadpaundi nahi

Akhiyan cho teri

Kite neendar ud fudd jaandi nahi

Aave tu mudke

Hunn main ta kara fariyada ni

Raahan vich jind baithi

Ik laike teriyan yaadan

Ik teri khair mangdi

Main manga na kuchh hor

Ik teri khair mangdi

Na toote dil ki dor

Ik teri khair mangdi

Ab koyi chale na zor

Ik teri khair mangdi main ho

Ik teri khair mangdi
Main manga na kuchh hor

Ik teri khair mangdi

Na toote dil ki dor

Ik teri khair mangdi

Ab koyi chale na zor

Ik teri khair mangdi main 

Tere bin seene vich

Saanh ruk gaye ne

Tu jo gaye te mere

Raah ruk gaye ne

Paake jo tainu mere dil ne ganwaya ae

Dard judayi wala

Naina vich chhaya ae

Rab kare tainu koyi

Gamm tadpave na

Baarishan da mausam teri

Ankh wal jaave na

Saddeyan nasiban vich

Likhiyan judaiyan ve

Kado door honiyan ne ae tanhaiyan

Teri khair mangdi

Main manga na kuchh hor

Ik teri khair mangdi

Na toote dil ki dor

Ik teri khair mangdi

Ab koyi chale na zor

Ik teri khair mangdi main ho

Ik teri khair mangdi
Main manga na kuchh hor

Ik teri khair mangdi

Na toote dil ki dor

Ik teri khair mangdi

Ab koyi chale na zor

Ik teri khair mangdi main 

Ik teri khair mangdi

ਹੋ...
ਜਾਣ ਵਾਲਿਆ ਤੂੰ ਤੜਪਾਇਆ

ਲੌਟ ਕੇ ਫਿਰ ਤੂੰ ਕਦੇ ਨ ਆਇਆ

ਅੱਖਾਂ ਦੇ ਨਾਲ ਦਿਲ ਨੂੰ ਰੁਲਾਇਆ

ਬੜਾ ਸਤਾਇਆ ਤੂੰ

ਯਾਦ ਤੇਰੀ ਬਸ ਆਉਂਦੀ ਜਾਵੇ

ਪਰ ਤੇਰੀ ਕੋਈ ਖਬਰ ਨ ਆਵੇ

ਦਿਨ ਮੇਰਾ ਹੁਣ ਡੁੱਬਦਾ ਜਾਵੇ

ਬੜਾ ਸਤਾਇਆ ਤੂੰ

ਤੈਨੂੰ ਹੁਣ ਮੇਰੀ

ਕਦੇ ਯਾਦ ਆ ਕੇ ਤੜਪਾਉਂਦੀ ਨਹੀਂ

ਅੱਖਿਆਂ ਚੋਂ ਤੇਰੀ

ਕਿਤੇ ਨੀਂਦ ਉੱਡ ਫੜ ਜਾਂਦੀ ਨਹੀਂ

ਆਵੇ ਤੂੰ ਮੁੜਕੇ

ਹੁਣ ਮੈਂ ਤਾ ਕਰਾਂ ਫਰਿਆਦਾ ਨਹੀਂ

ਰਾਹਾਂ ਵਿੱਚ ਜਿੰਦ ਬੈਠੀ

ਇੱਕ ਲੈ ਕੇ ਤੇਰੀਆਂ ਯਾਦਾਂ

ਇੱਕ ਤੇਰੀ ਖੈਰ ਮੰਗਦੀ

ਮੈਂ ਮੰਗਾਂ ਨਾ ਕੁਝ ਹੋਰ

ਇੱਕ ਤੇਰੀ ਖੈਰ ਮੰਗਦੀ

ਨਾ ਟੁੱਟੇ ਦਿਲ ਦੀ ਡੋਰ

ਇੱਕ ਤੇਰੀ ਖੈਰ ਮੰਗਦੀ

ਹੁਣ ਕੋਈ ਚਲੇ ਨ ਜ਼ੋਰ

ਇੱਕ ਤੇਰੀ ਖੈਰ ਮੰਗਦੀ ਮੈਂ ਹੋ

ਇੱਕ ਤੇਰੀ ਖੈਰ ਮੰਗਦੀ

ਮੈਂ ਮੰਗਾਂ ਨਾ ਕੁਝ ਹੋਰ

ਇੱਕ ਤੇਰੀ ਖੈਰ ਮੰਗਦੀ

ਨਾ ਟੁੱਟੇ ਦਿਲ ਦੀ ਡੋਰ

ਇੱਕ ਤੇਰੀ ਖੈਰ ਮੰਗਦੀ

ਹੁਣ ਕੋਈ ਚਲੇ ਨ ਜ਼ੋਰ

ਇੱਕ ਤੇਰੀ ਖੈਰ ਮੰਗਦੀ ਮੈਂ

ਤੇਰੇ ਬਿਨ ਸਿਨੇ ਵਿੱਚ

ਸਾਹ ਰੁਕ ਗਏ ਨੇ

ਤੂੰ ਜੋ ਗਿਆ ਤੇ ਮੇਰੇ

ਰਾਹ ਰੁਕ ਗਏ ਨੇ

ਪਾ ਕੇ ਜੋ ਤੈਨੂੰ ਮੇਰੇ ਦਿਲ ਨੇ ਗਵਾਇਆ ਏ

ਦਰਦ ਜੁਦਾਈ ਵਾਲਾ

ਨੈਣਾ ਵਿੱਚ ਛਾਇਆ ਏ

ਰੱਬ ਕਰੇ ਤੈਨੂੰ ਕੋਈ

ਗਮ ਤੜਪਾਵੇ ਨ

ਬਾਰਿਸ਼ਾਂ ਦਾ ਮੌਸਮ ਤੇਰੀ

ਅੱਖ ਵੱਲ ਜਾਵੇ ਨ

ਸਦੀਆਂ ਨਸੀਬਾਂ ਵਿੱਚ

ਲਿਖੀਆਂ ਜੁਦਾਈਆਂ ਵੇ

ਕਦੋਂ ਦੂਰ ਹੋਣੀਆਂ ਨੇ ਐ ਤਨਹਾਈਆਂ

ਤੇਰੀ ਖੈਰ ਮੰਗਦੀ

ਮੈਂ ਮੰਗਾਂ ਨਾ ਕੁਝ ਹੋਰ

ਇੱਕ ਤੇਰੀ ਖੈਰ ਮੰਗਦੀ

ਨਾ ਟੁੱਟੇ ਦਿਲ ਦੀ ਡੋਰ

ਇੱਕ ਤੇਰੀ ਖੈਰ ਮੰਗਦੀ

ਹੁਣ ਕੋਈ ਚਲੇ ਨ ਜ਼ੋਰ

ਇੱਕ ਤੇਰੀ ਖੈਰ ਮੰਗਦੀ ਮੈਂ ਹੋ

ਇੱਕ ਤੇਰੀ ਖੈਰ ਮੰਗਦੀ

ਮੈਂ ਮੰਗਾਂ ਨਾ ਕੁਝ ਹੋਰ

ਇੱਕ ਤੇਰੀ ਖੈਰ ਮੰਗਦੀ

ਨਾ ਟੁੱਟੇ ਦਿਲ ਦੀ ਡੋਰ

ਇੱਕ ਤੇਰੀ ਖੈਰ ਮੰਗਦੀ

ਹੁਣ ਕੋਈ ਚਲੇ ਨ ਜ਼ੋਰ

ਇੱਕ ਤੇਰੀ ਖੈਰ ਮੰਗਦੀ ਮੈਂ

ਇੱਕ ਤੇਰੀ ਖੈਰ ਮੰਗਦੀ

हिंदी में गीत

हो...
जाने वालिया तू तड़पाया

लौट के फिर तू कदे न आया

अखां दे नाल दिल नू रुलाया

बड़ा सताया तू

याद तेरी बस आन्दी जावे

पर तेरी कोई खबर ना आवे

दिन मेरा हुण डुब्बदा जावे

बड़ा सताया तू

तैनू हुण मेरी

कदे याद आके तड़पौंदी नहीं

अखियां चो तेरी

किते नींदर उड़ फड़ जांदी नहीं

आवे तू मुड़के

हुण मैं ता करा फरियादा नी

राहां विच जिंद बैठी

इक लइके तेरीं यादां

इक तेरी खैर मंगदी

मैं मंगा ना कुछ होर

इक तेरी खैर मंगदी

ना टूटे दिल दी डोर

इक तेरी खैर मंगदी

अब कोई चले ना जोर

इक तेरी खैर मंगदी मैं हो

इक तेरी खैर मंगदी

मैं मंगा ना कुछ होर

इक तेरी खैर मंगदी

ना टूटे दिल दी डोर

इक तेरी खैर मंगदी

अब कोई चले ना जोर

इक तेरी खैर मंगदी मैं

तेरे बिन सीने विच

साँह रुक गए ने

तू जो गया ते मेरे

राह रुक गए ने

पाके जो तैनू मेरे दिल ने गवाया ऐ

दर्द जुदाई वाला

नैना विच छाया ऐ

रब करे तैनू कोई

गम तड़पावे ना

बारिशां दा मौसम तेरी

अंख वाल जावे ना

सदियाँ नसीबां विच

लिखियाँ जुदाईयाँ वे

कदो दूर होणियां ने ए तन्हाइयाँ

तेरी खैर मंगदी

मैं मंगा ना कुछ होर

इक तेरी खैर मंगदी

ना टूटे दिल दी डोर

इक तेरी खैर मंगदी

अब कोई चले ना जोर

इक तेरी खैर मंगदी मैं हो

इक तेरी खैर मंगदी

मैं मंगा ना कुछ होर

इक तेरी खैर मंगदी

ना टूटे दिल दी डोर

इक तेरी खैर मंगदी

अब कोई चले ना जोर

इक तेरी खैर मंगदी मैं

इक तेरी खैर मंगदी

Explore this song