Roman script
Meri gal.. meri adaa.. Ya koi galti tennu kujh yaad hovega Meri jinna.. tennu pyaar.. Nahio karna bhavein koi mere baad hovega Ve tu kinneya di zindagi si kha layi Mainu vi ohna naal karta Ve tu kinne saala baad haal pucheya Te pher ohi haal karta Ve tu kinne saala baad haal pucheya Te pher ohi haal karta Haye ve... haye ve... Haye ve... haye.. Haye ve... haye ve... Haye ve... haye.. Duniya de vich loki sacha pyar bhul jaande Mere kolon tera jhootha pyar ni bhulda Ik vaari zindagi 'ch karda pyar je tu Das mainu das mainu yaara main kyu rulda Enni nahi si umeed Raj tere ton Tu vi hai kamaal karta Ve tu kinne saala baad haal pucheya Te pher ohi haal karta Ve tu kinne saala baad haal pucheya Te pher ohi haal karta Ro ro ke karenga tu Thoda thoda darenga tu Pehna tennu, pehna tennu aisa kamm karna Ki socheya si main Tay ho gaya ae ki Saanu ki pata si, asi tere hathon marna (x2) Ehsaan kithon bhul hona tera Jo yaara jaandi vaar karta Ve tu kinne saala baad haal pucheya Te pher ohi haal karta Ve tu kinne saala baad haal pucheya Te pher ohi haal karta ਮੇਰੀ ਗਲ.. ਮੇਰੀ ਅਦਾ.. ਯਾ ਕੋਈ ਗ਼ਲਤੀ ਤੈਂਨੂੰ ਕੁਝ ਯਾਦ ਹੋਵੇਗਾ ਮੇਰੇ ਜਿੰਨਾ ਤੈਂਨੂੰ ਪਿਆਰ ਨਇਯੋ ਕਰਨਾ ਭਾਵੇਂ ਕੋਈ ਮੇਰੇ ਬਾਦ ਹੋਵੇਗਾ ਵੇ ਤੂ ਕਿੰਨੇਯਾ ਦੀ ਜ਼ਿੰਦਗੀ ਸੀ ਖਾ ਲਈ ਮੈਨੂ ਵੀ ਉਨਾਂ ਨਾਲ ਕਰਤਾ ਵੇ ਤੂ ਕਿੰਨੇ ਸਾਲਾਂ ਬਾਦ ਹਾਲ ਪੁਛੇਯਾ ਤੇ ਫੇਰ ਓਹੀ ਹਾਲ ਕਰਤਾ ਵੇ ਤੂ ਕਿੰਨੇ ਸਾਲਾਂ ਬਾਦ ਹਾਲ ਪੁਛੇਯਾ ਤੇ ਫੇਰ ਓਹੀ ਹਾਲ ਕਰਤਾ ਹਾਏ ਵੇ... ਹਾਏ ਵੇ... ਹਾਏ ਵੇ... ਹਾਏ.. ਹਾਏ ਵੇ... ਹਾਏ ਵੇ... ਹਾਏ ਵੇ... ਹਾਏ.. ਦੁਨਿਯਾ ਦੇ ਵਿਚ ਲੋਕਿ ਸਚਾ ਪ੍ਯਾਰ ਭੁੱਲ ਜਾਂਦੇ ਮੇਰੇ ਕੋਲੋਂ ਤੇਰਾ ਝੂਠਾ ਪ੍ਯਾਰ ਨੀ ਭੂਲਦਾ ਇਕ ਵਾਰੀ ਜ਼ਿੰਦਗੀ 'ਚ ਕਰਦਾ ਪ੍ਯਾਰ ਜੇ ਤੂ ਦਸ ਮੈਨੂ ਦਸ ਮੈਨੂ ਯਾਰਾ ਮੈਂ ਕਿਯੂ ਰੂਲਦਾ ਐਂਨੀ ਨਹੀ ਸੀ ਉਮੀਦ ਰਾਜ ਤੇਰੇ ਤੋਂ ਤੂ ਵੀ ਏ ਕਮਾਲ ਕਰਤਾ ਵੇ ਤੂ ਕਿੰਨੇ ਸਾਲਾ ਬਾਦ ਹਾਲ ਪੁਛੇਯਾ ਤੇ ਫੇਰ ਓਹੀ ਹਾਲ ਕਰਤਾ ਵੇ ਤੂ ਕਿੰਨੇ ਸਾਲਾ ਬਾਦ ਹਾਲ ਪੁਛੇਯਾ ਤੇ ਫੇਰ ਓਹੀ ਹਾਲ ਕਰਤਾ ਰੋ ਰੋ ਕੇ ਕਰੇਂਗਾ ਤੂ ਥੋਡਾ ਥੋਡਾ ਡਰੇਂਗਾ ਤੂ ਪਿਹਿਨਾ ਟੇਂਨੂ, ਪਿਹਿਨਾ ਟੇਂਨੂ ਐਸਾ ਕੱਮ ਕਰਨਾ ਕਿ ਸੋਛੇਯਾ ਸੀ ਮੈਂ ਤਯ ਹੋ ਗਯਾ ਏ ਕਿ ਸਾਨੂ ਕਿ ਪਤਾ ਸੀ, ਅਸੀ ਤੇਰੇ ਹੱਥੋਂ ਮਰਨਾ (x2) ਇਹਸਾਨ ਕਿਤੋਂ ਭੁਲ ਹੋਣਾ ਤੇਰਾ ਜੋ ਯਾਰਾ ਜਾਂਦੀ ਵਾਰ ਕਰਤਾ ਵੇ ਤੂ ਕਿੰਨੇ ਸਾਲਾ ਬਾਦ ਹਾਲ ਪੁਛੇਯਾ ਤੇ ਫੇਰ ਓਹੀ ਹਾਲ ਕਰਤਾ ਵੇ ਤੂ ਕਿੰਨੇ ਸਾਲਾ ਬਾਦ ਹਾਲ ਪੁਛੇਯਾ ਤੇ ਫੇਰ ਓਹੀ ਹਾਲ ਕਰਤਾ
हिंदी में गीत
मेरी गल.. मेरी अदा.. या कोई ग़लती तेनु कुझ याद होवेगा मेरे जिन्ना तेनु प्यार.. नइयो करना भावें कोई मेरे बाद होवेगा वे तू किन्नेया दी ज़िंदगी सी खा लाई मैनु वी ओहना नाल करता वे तू किन्ने सालां बाद हाल पूछेया ते फेर ओही हाल करता वे तू किन्ने सालां बाद हाल पूछेया ते फेर ओही हाल करता हाये वे... हाये वे... हाये वे... हाये.. हाये वे... हाये वे... हाये वे... हाये.. दुनिया दे विच लोकी सच्चा प्यार भुल जांदे मेरे कॉलों तेरा झूठा प्यार नि भुलदा इक वारी ज़िंदगी 'च करदा प्यार जे तू दस मैनु दस मैनु यारा मैं क्यू रुलदा ऐनी नही सी उम्मीद राज तेरे तों तू वी ए कमाल करता वे तू किन्ने सालां बाद हाल पूछेया ते फेर ओही हाल करता वे तू किन्ने सालां बाद हाल पूछेया ते फेर ओही हाल करता रो रो के करेंगा तू थोड़ा थोड़ा डरेंगा तू पैना तेंनु, पैना तेंनु ऐसा कम करना की सोचेया सी मैं तय हो गया ए की सानू की पता सी, असी तेरे हाथों मारना (x2) एहसान कितों भूल होना तेरा जो यारा जाँदी वार करता वे तू किन्ने सालां बाद हाल पूछेया ते फेर ओही हाल करता वे तू किन्ने सालां बाद हाल पूछेया ते फेर ओही हाल करता
Song details
- Singer: Ammy Virk
- Composer: Sunny Vik
- Lyricist: Raj Fatehpur
Song video
director: Navjit Buttar
cast: Ammy Virk, Ketika Sharma
language: Punjabi
music label: Jjust Music
