Roman script

Matha kanoon de naal nahi, 
Dushmanan de naal laida jaggeya

Te jatt zaminan de kabje 

Kacheriyan di kalma de naal nahi 

Hatheyaran de naal lainde ne oye

Na akkadan ton darde, na aukdan to darde

Pindo utho bhau aa vilaytan padh'de

Shehar aa ke, chaki kali gt yaaran ne

Paise dhele da khyal nhio rata rakhiya

Ohde di aa gori sada hal puchdi

Jidde jattan de kille da rate pata laggeya

Ohde di aa gori sada hal puchdi

Jidde jattan de kille da rate pata laggeya

Penti'an da killa aa, te penti sade kille ni

John deere bukde aa, mehntan to thille nhi

Penti'an da killa aa, te pеnti sade kille ni

John deere bukdе aa, mehntan to thille nhi

Sanu lad kar kaia thagi marli

Par asi na kise nu ajj tak thageya

Ohde di aa gori sada hal puchdi

Jidde jattan de kille da rate pata laggeya

Ohde di aa gori sada hal puchdi

Jidde jattan de kille da rate pata laggeya

Shehria ton daas hun kithe ghat ni

Montana ch khareedi bethe ranch jatt ni

Shehria ton daas hun kithe ghat ni

Montana ch khareedi bethe ranch jatt ni

Paise diyaan kheda sab janda aa shinda

Maadi deal val asi kadhi nahio takkea

Ohde di aa gori sada hal puchdi

Jidde jattan de kille da rate pata laggeya

Ohde di aa gori sada hal puchdi

Jidde jattan de kille da rate pata laggeya

Ohde di aa gori sada hal puchdi

Jidde jattan de kille da rate pata laggeya

Ohde di aa gori sada hal puchdi

Jidde jattan de kille da rate pata laggeya

Apni gutt te shagnan de gaane ban ke rakhi

Asi bahut jaldi tainu maut di ghodi 

Charhaun di kasam kha chukke haan

ਮੱਥਾ ਕਾਨੂੰਨ ਦੇ ਨਾਲ ਨਹੀਂ,
ਦੁਸ਼ਮਨਾਨ ਦੇ ਨਾਲ ਲੈਦਾ ਜੱਗੇਆ

ਤੇ ਜੱਟ ਜ਼ਮੀਨਾਂ ਦੇ ਕਬਜੇ

ਕਚੇਰੀਆਂ ਦੀ ਕਲਮਾ ਦੇ ਨਾਲ ਨਹੀਂ

ਹਥਿਆਰਾਂ ਦੇ ਨਾਲ ਲੈਂਦੇ ਨੇ ਓਏ

ਨਾ ਅੱਕਦਾਂ ਤੋਂ ਡਰਦੇ, ਨਾ ਔਕਦਾਂ ਤੋਂ ਡਰਦੇ

ਪਿੰਡੋਂ ਉਠੋ ਭਾਓ ਆ ਵਿਲਾਇਤਾਂ ਪੜ੍ਹਦੇ

ਸ਼ਹਿਰ ਆ ਕੇ, ਚੱਕੀ ਕਾਲੀ GT ਯਾਰਾਂ ਨੇ

ਪੈਸੇ ਧੇਲੇ ਦਾ ਖ਼ਿਆਲ ਨਹੀਂ ਰਾਤਾਂ ਰੱਖਿਆ

ਓਹਦੇ ਦੀ ਆ ਗੋਰੀ ਸਾਡਾ ਹਾਲ ਪੁੱਛਦੀ

ਜਿੱਥੇ ਜੱਟਾਂ ਦੇ ਕਿਲੇ ਦਾ ਰੇਟ ਪਤਾ ਲੱਗਿਆ

ਓਹਦੇ ਦੀ ਆ ਗੋਰੀ ਸਾਡਾ ਹਾਲ ਪੁੱਛਦੀ

ਜਿੱਥੇ ਜੱਟਾਂ ਦੇ ਕਿਲੇ ਦਾ ਰੇਟ ਪਤਾ ਲੱਗਿਆ

ਪੈਂਤੀਆਂ ਦਾ ਕਿਲਾ ਆ, ਤੇ ਪੈਂਤੀ ਸਾਡੇ ਕਿਲੇ ਨਹੀਂ

ਜੌਹਨ ਡੀਅਰ ਬੁੱਕਦੇ ਆ, ਮਿਹਨਤਾਂ ਤੋਂ ਥਿਲੇ ਨਹੀਂ

ਪੈਂਤੀਆਂ ਦਾ ਕਿਲਾ ਆ, ਤੇ ਪੈਂਤੀ ਸਾਡੇ ਕਿਲੇ ਨਹੀਂ

ਜੌਹਨ ਡੀਅਰ ਬੁੱਕਦੇ ਆ, ਮਿਹਨਤਾਂ ਤੋਂ ਥਿਲੇ ਨਹੀਂ

ਸਾਨੂੰ ਲੜ ਕੇ ਕਾਇਆ ਠੱਗੀ ਮਾਰਲੀ

ਪਰ ਅਸੀਂ ਨਾ ਕਿਸੇ ਨੂੰ ਅੱਜ ਤੱਕ ਠੱਗਿਆ

ਓਹਦੇ ਦੀ ਆ ਗੋਰੀ ਸਾਡਾ ਹਾਲ ਪੁੱਛਦੀ

ਜਿੱਥੇ ਜੱਟਾਂ ਦੇ ਕਿਲੇ ਦਾ ਰੇਟ ਪਤਾ ਲੱਗਿਆ

ਓਹਦੇ ਦੀ ਆ ਗੋਰੀ ਸਾਡਾ ਹਾਲ ਪੁੱਛਦੀ

ਜਿੱਥੇ ਜੱਟਾਂ ਦੇ ਕਿਲੇ ਦਾ ਰੇਟ ਪਤਾ ਲੱਗਿਆ

ਸ਼ਹਿਰੀਆਂ ਤੋਂ ਦੱਸ ਹੁਣ ਕਿੱਥੇ ਘੱਟ ਨਹੀਂ

ਮੋਂਟਾਨਾ 'ਚ ਖਰੀਦੀ ਬੈਠੇ ਰੈਂਚ ਜੱਟ ਨਹੀਂ

ਸ਼ਹਿਰੀਆਂ ਤੋਂ ਦੱਸ ਹੁਣ ਕਿੱਥੇ ਘੱਟ ਨਹੀਂ

ਮੋਂਟਾਨਾ 'ਚ ਖਰੀਦੀ ਬੈਠੇ ਰੈਂਚ ਜੱਟ ਨਹੀਂ

ਪੈਸੇ ਦੀਆਂ ਖੇਡਾਂ ਸਭ ਜਾਣਦਾ ਆ ਸ਼ਿੰਦਾ

ਮਾਡੀ ਡੀਲ ਵੱਲ ਅਸੀਂ ਕਦੇ ਨਹੀਂ ਤੱਕਿਆ

ਓਹਦੇ ਦੀ ਆ ਗੋਰੀ ਸਾਡਾ ਹਾਲ ਪੁੱਛਦੀ

ਜਿੱਥੇ ਜੱਟਾਂ ਦੇ ਕਿਲੇ ਦਾ ਰੇਟ ਪਤਾ ਲੱਗਿਆ

ਓਹਦੇ ਦੀ ਆ ਗੋਰੀ ਸਾਡਾ ਹਾਲ ਪੁੱਛਦੀ

ਜਿੱਥੇ ਜੱਟਾਂ ਦੇ ਕਿਲੇ ਦਾ ਰੇਟ ਪਤਾ ਲੱਗਿਆ

ਆਪਣੀ ਗੁੱਟ ਤੇ ਸ਼ਗਨਾਂ ਦੇ ਗਾਣੇ ਬਣਾ ਕੇ ਰੱਖੀ

ਅਸੀਂ ਬਹੁਤ ਜਲਦੀ ਤੈਨੂੰ ਮੌਤ ਦੀ ਘੋੜੀ

ਚੜ੍ਹਾਉਣ ਦੀ ਕਸਮ ਖਾ ਚੁੱਕੇ ਹਾਂ

हिंदी में गीत

माथा कानून दे नाल नहीं,
दुश्मनों दे नाल लईदा जाग्गया

ते जट्ट जमीनां दे कब्जे

कचेरियां दी कलमा दे नाल नहीं

हथियारां दे नाल लैंदे ने ओए

ना अकड़ां तों डरदे, ना औकड़ां तों डरदे

पिंडो उठो भाऊ आ विलायतां पढ़दे

शहर आ के, चक्की काली गट यारां ने

पैसे धेले दा ख्याल न्हीओ रातां रखिया

ओदे दी आ गोरी साड्डा हाल पुछदी

जिद्दे जट्टां दे किले दा रेट पता लग्गया

ओदे दी आ गोरी साड्डा हाल पुछदी
जिद्दे जट्टां दे किले दा रेट पता लग्गया

पेंतीआं दा किला आ, ते पेंती साडे किले नी

जॉन डीरे बुकड़े आ, मेहनतां तो ठिल्ले नी

पेंतीआं दा किला आ, ते पेंती साडे किले नी

जॉन डीरे बुकड़े आ, मेहनतां तो ठिल्ले नी

साणू लड़ कर काइआ ठगी मारली

पर असी ना किसे नूं अज्ज तक ठगेया

ओदे दी आ गोरी साड्डा हाल पुछदी
जिद्दे जट्टां दे किले दा रेट पता लग्गया

ओदे दी आ गोरी साड्डा हाल पुछदी

जिद्दे जट्टां दे किले दा रेट पता लग्गया

शहरियां तों दस हुन कित्थे घट नी

मोंटाना च खरीदी बैठें रैंच जट्ट नी

शहरियां तों दस हुन कित्थे घट नी

मोंटाना च खरीदी बैठें रैंच जट्ट नी

पैसे दियां खेलां सब जानदा आ शिंदा

मादी डील वल असी कधी न्हीओ तक्केया

ओदे दी आ गोरी साड्डा हाल पुछदी
जिद्दे जट्टां दे किले दा रेट पता लग्गया

ओदे दी आ गोरी साड्डा हाल पुछदी

जिद्दे जट्टां दे किले दा रेट पता लग्गया

अपनी गुट्ट ते शगनां दे गाने बन के रखी

असी बहुत जल्दी तैनू मौत दी घोड़ी

चढ़ाउन दी कसम खा चुके हां

Explore this song