Roman script

Kol kol tu rehke ehsaan karda reh
Minna minna hasske meri jaan kadd da reh

Kol kol tu rehke ehsaan karda reh

Mitha mitha hasske meri jaan kadd da reh

Ik vaar tu sunn lae ve lakhan meriyan

Nashe diya purhiyan ne akhan teriyan

Nashe diya pudiyan ne ankhan teriyan

Shababan di khawaban di

Tenu takk ke tabiyat vigad gayi

Mere yaar sharaban di

Main padiyan ne unjh khariyan ne

Par tere bolan vargi gall nahi

Mere yaar kitaaban di

Laad tenu kardiyan ne 

Duawan vargiyan ne rakhan meriyan

Nashe diya purhiyan ne akhan teriyan

Nashe diya purhiyan ne akhan teriyan

Ainna deeveyan nu dasan ke chaanani nu dasse

Chann vehde mere aa chadeya

Hun chete aaya geet jyon december ch seet

Tu aidda seene aan vaddeya

Hawawan ruk gayian saahwan sukh gaiyan

Tu zulfan feriyan

Nashe diya purhiyan ne akhan teriyan

Nashe diya purhiyan ne akhan teriyan

ਕੋਲ ਕੋਲ ਤੂ ਰਹਕੇ ਏਹਸਾਨ ਕਰਦਾ ਰਹ
ਮਿੱਠਾ ਮਿੱਠਾ ਹੱਸਕੇ ਮੇਰੀ ਜਾਨ ਕੱਢ ਦਾ ਰਹ

ਕੋਲ ਕੋਲ ਤੂ ਰਹਕੇ ਏਹਸਾਨ ਕਰਦਾ ਰਹ

ਮਿੱਠਾ ਮਿੱਠਾ ਹੱਸਕੇ ਮੇਰੀ ਜਾਨ ਕੱਢ ਦਾ ਰਹ

ਇਕ ਵਾਰ ਤੂ ਸੁਣ ਲੇ ਵੇ ਲੱਖਾਂ ਮੇਰੀਆਂ

ਨਸ਼ੇ ਦੀਆਂ ਪੁੜੀਆਂ ਨੇ ਅੱਖਾਂ ਤੇਰੀਆਂ

ਨਸ਼ੇ ਦੀਆਂ ਪੁੜੀਆਂ ਨੇ ਅੱਖਾਂ ਤੇਰੀਆਂ

ਸ਼ਬਾਬਾਂ ਦੀ ਖਵਾਬਾਂ ਦੀ

ਤੈਨੂੰ ਤੱਕ ਕੇ ਤਬੀਆਤ ਵਿਗੜ ਗਈ

ਮੇਰੇ ਯਾਰ ਸ਼ਰਾਬਾਂ ਦੀ

ਮੈਂ ਪੜਿਆਂ ਨੇ ਉੱਝ ਖੜਿਆਂ ਨੇ

ਪਰ ਤੇਰੇ ਬੋਲਣ ਵਰਗੀ ਗੱਲ ਨਹੀਂ

ਮੇਰੇ ਯਾਰ ਕਿਤਾਬਾਂ ਦੀ

ਲਾੜ ਤੈਨੂੰ ਕਰਦਿਆਂ ਨੇ 

ਦੁਆਵਾਂ ਵਰਗੀਆਂ ਨੇ ਰੱਖਣ ਮੇਰੀਆਂ

ਨਸ਼ੇ ਦੀਆਂ ਪੁੜੀਆਂ ਨੇ ਅੱਖਾਂ ਤੇਰੀਆਂ

ਨਸ਼ੇ ਦੀਆਂ ਪੁੜੀਆਂ ਨੇ ਅੱਖਾਂ ਤੇਰੀਆਂ

ਐਨਾ ਦੀਵੇਆਂ ਨੂੰ ਦੱਸਣ ਕੇ ਚਾਨਨੀ ਨੂੰ ਦੱਸੇ

ਚੰਨ ਵੇਹੜੇ ਮੇਰੇ ਆ ਚੜੇਯਾ

ਹੁਣ ਚੇਤੇ ਆਇਆ ਗੀਤ ਜਿਉਂ ਦਸੈਂਦਾ ਸੀਤ

ਤੂੰ ਐਡਾ ਸੀਨੇ ਆਂ ਵੱਧੇਆ

ਹਵਾਵਾਂ ਰੁਕ ਗਈਆਂ ਸਾਹਵਾਂ ਸੁੱਖ ਗਈਆਂ

ਤੂ ਜ਼ੁਲਫਾਂ ਫੇਰਿਆਂ

ਨਸ਼ੇ ਦੀਆਂ ਪੁੜੀਆਂ ਨੇ ਅੱਖਾਂ ਤੇਰੀਆਂ

ਨਸ਼ੇ ਦੀਆਂ ਪੁੜੀਆਂ ਨੇ ਅੱਖਾਂ ਤੇਰੀਆਂ

Explore this song