Roman script
Saavn da sharata aaya oye hoye Hoye hoye hoye… Saavn da sharata aaya Batti gul ho gayi Saavn da sharata aaya Batti gul ho gayi Hune mere kol si tu Hune kithe kho gayi Saavn da sharata aaya Batti gul ho gayi Hune mere kol si tu Hune kithe kho gayi La la la la.. Sikh leya kitthon das Jaadu tu bangal daa Saahe wangu seh gayi Thak geya bhalda Sikh leya kitthon das Jaadu tu bangal daa Saahe wangu seh gayi Thak geya bhalda Sang dil sang teri.. oye hoye Hoye hoye hoye... Sang dil sang teri Naadi naadi ko gayi Hune mere kol si tu Hune kithe kho gayi Saavn da sharata aaya Batti gul ho gayi Hune mere kol si tu Hune kithe kho gayi La la la... Tu ae zameen main haan zam zam khawani Janoon-e-mohobbat ragaan'ch rawani Tu ae zameen main haan zam zam khawani Janoon-e-mohobbat ragaan'ch rawaani Husn da booza... oye hoye O ho ho... Husn da buzaaa tak nabz khalo gayi Hune mere kol si tu Hune kithe kho gayi La la la la... Main haan zakoom te tu zaffran ni Tere baajon ik butt bejaan Maan ni Main haan zakoom te tu zaffran ni Tere baajon ik butt bejaan Maan ni Nigaah wang vende vehnde O gayi o gayi Hune mere kol si Tu hune kithe kho gayi La la la la... Hmm... ਸਾਵ੍ਣ ਦਾ ਸ਼ਰਾਤਾ ਆਯਾ ਓਏ ਹੋਏ ਹੋਏ ਹੋਏ ਹੋਏ… ਸਾਵਾਂ ਦਾ ਸ਼ਰਾਤਾ ਆਯਾ ਬੱਤੀ ਗੁਲ ਹੋ ਗਯੀ ਸਾਵਾਂ ਦਾ ਸ਼ਰਾਤਾ ਆਯਾ ਬੱਤੀ ਗੁਲ ਹੋ ਗਯੀ ਹੁਣੇ ਮੇਰੇ ਕੋਲ ਸੀ ਤੂ ਹੁਣੇ ਕਿੱਥੇ ਖੋ ਗਯੀ ਸਾਵਾਂ ਦਾ ਸ਼ਰਾਤਾ ਆਯਾ ਬੱਤੀ ਗੁਲ ਹੋ ਗਯੀ ਹੁਣੇ ਮੇਰੇ ਕੋਲ ਸੀ ਤੂ ਹੁਣੇ ਕਿੱਥੇ ਖੋ ਗਯੀ ਲਾ ਲਾ ਲਾ ਲਾ.. ਸਿਖ ਲੇਯਾ ਕਿੱਥੋਂ ਦਸ ਜਾਦੂ ਤੂ ਬੰਗਾਲ ਦਾ ਸਾਹੇ ਵਾਂਗੂ ਸੇ ਗਯੀ ਤਕ ਗੇਯਾ ਭਾਲਦਾ ਸਿਖ ਲੇਯਾ ਕਿੱਥੋਂ ਦਸ ਜਾਦੂ ਤੂ ਬੰਗਾਲ ਦਾ ਸਾਹੇ ਵਾਂਗੂ ਸੇ ਗਯੀ ਤਕ ਗੇਯਾ ਭਾਲਦਾ ਸੰਗ ਦਿਲ ਸੰਗ ਤੇਰੀ.. ਓਏ ਹੋਏ ਹੋਏ ਹੋਏ ਹੋਏ... ਸੰਗ ਦਿਲ ਸੰਗ ਤੇਰੀ ਬੱਤੀ ਗੁਲ ਕੋ ਗਯੀ ਹੁਣੇ ਮੇਰੇ ਕੋਲ ਸੀ ਤੂ ਹੁਣੇ ਕੀਤੇ ਖੋ ਗਯੀ ਸਾਵਾਂ ਦਾ ਸ਼ਰਾਤਾ ਆਯਾ ਬੱਤੀ ਗੁਲ ਹੋ ਗਯੀ ਹੁਣੇ ਮੇਰੇ ਕੋਲ ਸੀ ਤੂ ਹੁਣੇ ਕਿੱਥੇ ਖੋ ਗਯੀ ਲਾ ਲਾ ਲਾ... ਤੂ ਏ ਜ਼ਮੀਨ, ਮੈਂ ਹਨ ਜ਼ਮ ਜ਼ਮ ਖਾਵਾਨੀ ਜਾਣੂੰ-ਏ-ਮੁਹੱਬਤ ਰਗਾਂ'ਚ ਰਵਾਨੀ ਤੂ ਏ ਜ਼ਮੀਨ, ਮੈਂ ਹਨ ਜ਼ਮ ਜ਼ਮ ਖਾਵਾਨੀ ਜਾਣੂੰ-ਏ-ਮੁਹੱਬਤ ਰਗਾਂ'ਚ ਰਵਾਨੀ ਹੁਸ੍ਨ ਦਾ ਬੂਜ਼ਾ... ਓਏ ਹੋਏ ਓ ਹੋ ਹੋ... ਹੁਸ੍ਨ ਦਾ ਬੁਜ਼ਾ ਤਕ ਨਬਜ਼ ਖਲੋ ਗਯੀ ਹੁਣੇ ਮੇਰੇ ਕੋਲ ਸੀ ਤੂ ਹੁਣੇ ਕੀਤੇ ਖੋ ਗਯੀ ਲਾ ਲਾ ਲਾ ਲਾ... ਮੈਂ ਹਨ ਜ਼ਾਕੂਮ ਤੇ ਤੂ ਜ਼ਫਰਾਂ ਨੀ ਤੇਰੇ ਬਾਜਓਂ ਇਕ ਬੁੱਤ ਬੇਜਾਨ ਮਾਨ ਨੀ ਮੈਂ ਹਨ ਜ਼ਾਕੂਮ ਤੇ ਤੂ ਜ਼ਫਰਾਂ ਨੀ ਤੇਰੇ ਬਾਜਓਂ ਇਕ ਬੁੱਤ ਬੇਜਾਨ ਮਾਨ ਨੀ ਨਿਗਾਹ ਵੈਂਗ ਵੇਂਡੇ ਵਿਹਿੰਦੇ ਓ ਗਯੀ ਓ ਗਯੀ ਹੁਣੇ ਮੇਰੇ ਕੋਲ ਸੀ ਤੂ ਹੁਣੇ ਕੀਤੇ ਖੋ ਗਯੀ ਲਾ ਲਾ ਲਾ ਲਾ... ਹ੍ਮ...
Song details
- Singer: Babbu Maan
- Film / album: Pagal Shayar
- Composer: Babbu Maan
- Lyricist: Babbu Maan
Song video
director: Rupan Bal, Rubbal Gtr
language: Punjabi
mix and master: Bhanu Thakur