Roman script
Chaah hi bada jo tu sammne khada Din khushiyan da aaya Laal bindi laayi Hatthi paaya chooda Kehnda paya lehnga Tu vi jachda peya Main ho gayi teri ve Tu mera ho gaya Ranjheya Ranjheya! Ban gayi Heer teri Ranjheya Ban gayi Heer teri Ranjheya.. Ho gayi ajj ton main teri Ranjheya Ranjheya... Ranjheya... Ishq Khudaya nazri mainu aaya Tere mukhde ton Paak muhabbtan paayi ae ve sajjna Mangdi duaawan Rab ton Ishq Khudaya nazri mainu aaya mukhde ton Paak muhabbtan paayi ae ve sajjna Mangdi duaawan Rab ton.. Mangdi duaawan Rab ton Tere bina wajood ki mera Wajood ki mera mere yaara Reh hassda bas reh vassda Ban gaya tu mera saaya Tu taqdeer meri Ranjheya Tu taqdeer meri Ranjheya Ajj ton Heer teri Ranjheya Ho gayi ajj ton main teri Ranjheya Ranjheya... Ranjheya... ਚਾਹ ਹੀ ਬੜਾ ਜੋ ਤੂ ਸਮਣੇ ਖਡ਼ਾ ਦਿਨ ਖੁਸ਼ਿਯਾਨ ਦਾ ਆਯਾ ਲਾਲ ਬਿੰਦੀ ਲਾਯੀ ਹੱਥੀ ਪਾਯਾ ਚੂੜਾ ਕਿਹੰਦਾ ਪਾਯਾ ਲੇਹੁਂਗਾ ਤੂ ਵੀ ਜਚਦਾ ਪੇਯਾ ਮੈਂ ਹੋ ਗਾਯੀ ਤੇਰੀ ਵੇ ਤੂ ਮੇਰਾ ਹੋ ਗਯਾ ਰਾਂਝਿਆ ਰਾਂਝਿਆ! ਬਣ ਗਯੀ ਹੀਰ ਤੇਰੀ ਰਾਂਝਿਆ ਬਣ ਗਯੀ ਹੀਰ ਤੇਰੀ ਰਾਂਝਿਆ ਹੋ ਗਯੀ ਅਜ ਤੋਂ ਮੈਂ ਤੇਰੀ ਰਾਂਝਿਆ ਰਾਂਝਿਆ... ਰਾਂਝਿਆ... ਇਸ਼੍ਕ਼ ਖ਼ੁਦਾਯਾ ਨਜ਼ਰੀ ਮੈਨੂ ਆਯਾ ਤੇਰੇ ਮੁੱਖਦੇ ਤੋਂ ਪਾਕ ਮੁਹੱਬਤਾਂ ਪਾਯੀ ਏ ਵੇ ਸਾਜਨਾ ਮੰਗਦੀ ਦੁਆਵਾਂ ਰਾਬ ਤੋਂ ਮੰਗਦੀ ਦੁਆਵਾਂ ਰਾਬ ਤੋਂ ਇਸ਼੍ਕ਼ ਖ਼ੁਦਾਯਾ ਨਜ਼ਰੀ ਮੈਨੂ ਆਯਾ ਤੇਰੇ ਮੁੱਖਦੇ ਤੋਂ ਪਾਕ ਮੁਹੱਬਤਾਂ ਪਾਯੀ ਏ ਵੇ ਸਾਜਨਾ ਮੰਗਦੀ ਦੁਆਵਾਂ ਰਾਬ ਤੋਂ ਮੰਗਦੀ ਦੁਆਵਾਂ ਰਾਬ ਤੋਂ ਤੇਰੇ ਬਿਨਾ ਵਜੂਦ ਕਿ ਮੇਰਾ ਵਜੂਦ ਕਿ ਮੇਰਾ ਮੇਰੇ ਯਾਰਾ ਰਹਿ ਹੱਸਦਾ ਬਸ ਰਿਹ ਵੱਸਦਾ ਬਣ ਗਯਾ ਤੂ ਮੇਰਾ ਸਾਯਾ ਤੂ ਤਕ਼ਦੀਰ ਮੇਰੀ ਰਾਂਝਿਆ ਤੂ ਤਕ਼ਦੀਰ ਮੇਰੀ ਰਾਂਝਿਆ ਅੱਜ ਤੋਂ ਹੀਰ ਤੇਰੀ ਰਾਂਝਿਆ ਹੋ ਗਯੀ ਅੱਜ ਤੋਂ ਮੈਂ ਤੇਰੀ ਰਾਂਝਿਆ ਰਾਂਝਿਆ... ਰਾਂਝਿਆ...
Song details
- Singer: Ravneet Singh
- Composer: Jus Keys
- Lyricist: Ravneet Singh
director: Ashray Khurana
cast: Garima Chaurasia, Ravneet Singh
language: Punjabi