Roman script

Assi roz milde

Tootan di chhaavein

Uss nehar kinaare

Kujh oh kehndi

Te kujh main kehnda

Main tera Tara tu meri Mira

Main tera Ranjha tu meri Heer aa

Main tera Tara tu meri Mira

Main tera Ranjha tu meri Heer aa

Oye aapan kathe kathe rehna naal ni

Tu mere dil da sun le haal ni.. haal ni

Tere hisse diyan main le lawaan peedan

Main tera Ranjha tu meri Heer aa

Main tera Tara tu meri Mira

Main tera Ranjha tu meri Heer aa

O… killiyan de naal tange rehnde ne parande

Jinna marzi rokaan athru phir vi girde jande

Haaye...

Tere pyar'ch ni main ho gaya leeraan

Main tera Ranjha tu meri Heer aa

Main tera Tara tu meri Mira

Main tera Ranjha tu meri Heer aa

ਅੱਸੀ ਰੋਜ਼ ਮਿਲਦੇ

ਤੂਤਾਂ ਦੀ ਛਾਵੇਂ

ਉਸ ਨਹਰ ਕਿਨਾਰੇ

ਕੁਝ ਓ ਕਿਹੰਦਾ

ਤੇ ਕੁਝ ਮੈਂ ਕਿਹੰਦਾ

ਮੈਂ ਤੇਰਾ ਤਾਰਾ ਤੂ ਮੇਰੀ ਮੀਰਾ

ਮੈਂ ਤੇਰਾ ਰਾਂਝਾ ਤੂ ਮੇਰੀ ਹੀਰ ਆ

ਮੈਂ ਤੇਰਾ ਤਾਰਾ ਤੂ ਮੇਰੀ ਮੀਰਾ

ਮੈਂ ਤੇਰਾ ਰਾਂਝਾ ਤੂ ਮੇਰੀ ਹੀਰ ਆ

ਓਏ ਆਪਾਂ ਕਥੇ ਕਥੇ ਰਹਿਣਾ ਨਾਲ ਨੀ

ਤੂ ਮੇਰੇ ਦਿਲ ਦਾ ਸੁਣ ਲੇ ਹਾਲ ਨੀ.. ਹਾਲ ਨੀ

ਤੇਰੇ ਹਿੱਸੇ ਦੀਆਂ ਮੈਂ ਲੇ ਲਵਾਂ ਪੀੜਾਂ

ਮੈਂ ਤੇਰਾ ਰਾਂਝਾ ਤੂ ਮੇਰੀ ਹੀਰ ਆ

ਮੈਂ ਤੇਰਾ ਤਾਰਾ ਤੂ ਮੇਰੀ ਮੀਰਾ

ਮੈਂ ਤੇਰਾ ਰਾਂਝਾ ਤੂ ਮੇਰੀ ਹੀਰ ਆ

ਓ… ਕਿੱਲੀਆਂ ਦੇ ਨਾਲ ਟੰਗੇ ਰਿਹਿੰਦੇ ਨੇ ਪਰਾਂਡੇ

ਜਿੰਨਾ ਮਰਜ਼ੀ ਰੋਕਾਂ ਅਥਰੂ ਫਿਰ ਵੀ ਗਿਰਦੇ ਜਾਂਦੇ

ਹਾਏ...

ਤੇਰੇ ਪਿਆਰ ਚ ਨੀ ਮੈਂ ਹੋ ਗਯਾ ਲੀਰਾਂ

ਮੈਂ ਤੇਰਾ ਰਾਂਝਾ ਤੂ ਮੇਰੀ ਹੀਰ ਆ

ਮੈਂ ਤੇਰਾ ਤਾਰਾ ਤੂ ਮੇਰੀ ਮੀਰਾ

ਮੈਂ ਤੇਰਾ ਰਾਂਝਾ ਤੂ ਮੇਰੀ ਹੀਰ ਆ

Explore this song