Roman script

Laapata hoon, gumm hoon

Main khud se juda hoon

Jis din ka main

Haan tumse mila hoon

Laapata hoon, gumm hoon

Main khud se juda hoon

Jis din ka main

Haan tumse mila hoon

Assi sab kujh apna

Lutaata ik chor nu

Darja Khuda ve tera

Darja Khuda ve tera

Darja Khuda ve tera...

Main deta kisey hor nu

Main deta kisey hor nu

Main deta kisey hor nu

(Deta kisey hor nu)

Chann taareyan naal saji

Baatan paundi raat si

Sona saanve jadon aaya

Haaye kya baat si

(Haaye kya baat si)

Chann taareyan naal saji

Baatan paundi raat si

Sona saanve jadon aaya

Haaye kya baat si

(Haaye kya baat si)

Chitt karda si rok lawaan

Waqt di taur nu

Darja Khuda ve tera

Darja Khuda ve tera

Darja Khuda ve tera...

Main deta kisey hor nu

Main deta kisey hor nu

Main deta kisey hor nu

(Main deta kisey hor nu)

Singh Jeet di razaa ke hun

Aina jhalla ho jawaan

Akhaan'ch vasaa ke yaar

Kabraan'ch so jawaan

(Kabraan'ch so jawaan)

Singh Jeet di razaa ke hun

Aina jhalla ho jawaan

Akhaan'ch vasaa ke yaar

Kabraan'ch so jawaan

(Kabraan'ch so jawaan)

Haaye mar ke vi lathan ni

Dena iss laur nu..

Darja Khuda ve tera

Darja Khuda ve tera

Darja Khuda ve tera

Main deta kisey hor nu

Main deta kisey hor nu

Main deta kisey hor nu

(Deta kisey hor nu)

Lagda kujh vekheya hi nai

Tere deedar ton pehlaa

Bada bhatak reha si

Izhaar ton pehla

Tu mili taan main khaas hoya

Nahi main kujh vi nahi si

Tere pyar ton pehla

ਲਾਪਤਾ ਹੂੰ, ਗੁਮ ਹੂੰ

ਮੈਂ ਖੁਦ ਸੇ ਜੁਦਾ ਹੂੰ

ਜਿਸ ਦਿਨ ਕਾ ਮੈਂ

ਹਾਂ ਤੁਮਸੇ ਮਿਲਾ ਹੂੰ

ਲਾਪਤਾ ਹੂੰ, ਗੁਮ ਹੂੰ

ਮੈਂ ਖੁਦ ਸੇ ਜੁਦਾ ਹੂੰ

ਜਿਸ ਦਿਨ ਕਾ ਮੈਂ

ਹਾਂ ਤੁਮਸੇ ਮਿਲਾ ਹੂੰ

ਅੱਸੀ ਸਬ ਕੁਝ ਆਪਣਾ

ਲੂਟਾਤਾ ਇਕ ਚੋਰ ਨੂ

ਦਰਜਾ ਖੁਦਾ ਵੇ ਤੇਰਾ

ਦਰਜਾ ਖੁਦਾ ਵੇ ਤੇਰਾ

ਦਰਜਾ ਖੁਦਾ ਵੇ ਤੇਰਾ...

ਮੈਂ ਦੇਤਾ ਕਿਸੇ ਹੋਰ ਨੂ

ਮੈਂ ਦੇਤਾ ਕਿਸੇ ਹੋਰ ਨੂ

ਮੈਂ ਦੇਤਾ ਕਿਸੇ ਹੋਰ ਨੂ...

(ਦੇਤਾ ਕਿਸੇ ਹੋਰ ਨੂ)

ਚੰਨ ਤਾੜੇਯਾਨ ਨਾਲ ਸਾਜੀ

ਬਾਤਾਂ ਪੌਂਦੀ ਰਾਤ ਸੀ

ਸੋਹਣਾ ਸਾਮੇ ਜਦੋਂ ਆਯਾ

ਹਾਏ ਕਯਾ ਬਾਤ ਸੀ

(ਹਾਏ ਕ੍ਯਾ ਬਾਤ ਸੀ)

ਚੰਨ ਤਾੜੇਯਾਨ ਨਾਲ ਸਾਜੀ

ਬਾਤਾਂ ਪੌਂਦੀ ਰਾਤ ਸੀ

ਸੋਨਾ ਸਾਂਵੇ ਜਦੋਂ ਆਯਾ

ਹਾਏ ਕ੍ਯਾ ਬਾਤ ਸੀ

(ਹਾਏ ਕ੍ਯਾ ਬਾਤ ਸੀ)

ਚਿਤ ਕਰਦਾ ਸੀ ਰੋਕ ਲਵਾਂ

ਵਕ਼ਤ ਦੀ ਤੌਰ ਨੂ

ਦਰਜਾ ਖੁਦਾ ਵੇ ਤੇਰਾ

ਦਰਜਾ ਖੁਦਾ ਵੇ ਤੇਰਾ

ਦਰਜਾ ਖੁਦਾ ਵੇ ਤੇਰਾ...

ਮੈਂ ਦੇਤਾ ਕਿਸੇ ਹੋਰ ਨੂ

ਮੈਂ ਦੇਤਾ ਕਿਸੇ ਹੋਰ ਨੂ

ਮੈਂ ਦੇਤਾ ਕਿਸੇ ਹੋਰ ਨੂ...

(ਮੈਂ ਦੇਤਾ ਕਿਸੇ ਹੋਰ ਨੂ)

ਸਿੰਘ ਜੀਤ ਦੀ ਰਜ਼ਾ ਕੇ ਹੁਣ

ਐਨਾ ਝੱਲਾ ਹੋ ਜਵਾਨ

ਅੱਖਾਂ ਚ ਵਸਾ ਕੇ ਯਾਰ

ਕਬਰਾਂ'ਚ ਸੋ ਜਾਵਾਂ

(ਕਬਰਾਂ'ਚ ਸੋ ਜਾਵਾਂ)

ਸਿੰਘ ਜੀਤ ਦੀ ਰਜ਼ਾ ਕੇ ਹੁਣ

ਐਨਾ ਝੱਲਾ ਹੋ ਜਵਾਨ

ਅੱਖਾਂ ਚ ਵਸਾ ਕੇ ਯਾਰ

ਕਬਰਾਂ'ਚ ਸੋ ਜਾਵਾਂ

(ਕਬਰਾਂ'ਚ ਸੋ ਜਾਵਾਂ)

ਹਾਏ ਮਾਰ ਕੇ ਵੀ ਲਤਾਨ ਨੀ

ਦੇਣਾ ਇਸ਼੍ਸ ਲੌੜ ਨੂ..

ਦਰਜਾ ਖੁਦਾ ਵੇ ਤੇਰਾ

ਦਰਜਾ ਖੁਦਾ ਵੇ ਤੇਰਾ

ਦਰਜਾ ਖੁਦਾ ਵੇ ਤੇਰਾ...

ਮੈਂ ਦੇਤਾ ਕਿਸੇ ਹੋਰ ਨੂ

ਮੈਂ ਦੇਤਾ ਕਿਸੇ ਹੋਰ ਨੂ

ਮੈਂ ਦੇਤਾ ਕਿਸੇ ਹੋਰ ਨੂ...

(ਦੇਤਾ ਕਿਸੇ ਹੋਰ ਨੂ)

ਲਗਦਾ ਕੁਝ ਵੇਖੇਯਾ ਹੀ ਨਹੀ

ਤੇਰੇ ਦੀਦਾਰ ਤੋਂ ਪਹਿਲਾਂ

ਬਡਾ ਭਟਕ ਰਿਹਾ ਸੀ

ਇਜ਼ਹਾਰ ਤੋਂ ਪਹਿਲਾਂ

ਤੂ ਮਿਲੀ ਤਾਂ ਮੈਂ ਖਾਸ ਹੋਯਾ

ਨਹੀ ਮੈਂ ਕੁਝ ਵੀ ਨਹੀ ਸੀ

ਤੇਰੇ ਪ੍ਯਾਰ ਤੋਂ ਪਿਹਲਾ

Explore this song